America 'ਚ ਵਾਪਰਿਆ ਦਰਦਨਾਕ ਸੜਕ ਹਾਦਸਾ, 158 ਗੱਡੀਆਂ ਦੀ ਹੋਈ ਭਿਆਨਕ ਟੱਕਰ | America News |OneIndia Punjabi

2023-10-24 1

ਅਮਰੀਕਾ 'ਚ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ | ਜੀ ਹਾਂ, ਅਮਰੀਕਾ ਦੇ ਸੂਬੇ ਲੁਈਸੀਆਣਾ 'ਚ 158 ਗੱਡੀਆਂ ਦੀ ਧੁੰਦ ਟੱਕਰ ਹੋ ਗਈ | ਦੱਸ ਦਈਏ ਕਿ ਇਸ ਭਿਆਨਕ ਹਾਦਸੇ 'ਚ 7 ਲੋਕਾਂ ਦੀ ਮੌਤ ਹੋ ਗਈ ਤੇ 25 ਤੋਂ ਵੱਧ ਲੋਕ ਗੰਭੀਰ ਜ਼ਖ਼ਮੀ ਹੋ ਗਏ | ਗਵਰਨਰ ਜੌਨ ਬੇਲ ਐਡਵਰਡਸ ਨੇ ਇਸ ਹਾਦਸੇ 'ਚ ਮਾਰੇ ਗਏ ਲੋਕਾਂ ਤੇ ਜਿਹੜੇ ਗੰਭੀਰ ਜ਼ਖਮੀ ਨੇ ਉਹਨਾਂ ਲਈ ਲਈ" ਪ੍ਰਾਰਥਨਾ ਕਰਨ ਲਈ ਕਿਹਾ। ਇਸਦੇ ਨਾਲ ਹੀ ਗਵਰਨਰ ਨੇ ਲੋਕਾਂ ਨੂੰ ਕਿਹਾ ਕਿ ਆਪਣੇ ਨੇੜਲੇ ਖੂਨਦਾਨ camp 'ਚ ਖੂਨਦਾਨ ਕਰਨ ਤਾਂ ਜੋ ਜ਼ਰੂਰਤ ਪੈਣ 'ਤੇ ਸਵਣੁ ਵਰਤੋਂ 'ਚ ਲਿਆਂਦਾ ਜਾ ਸਕੇ | ਗਵਰਨਰ ਜੌਨ ਨੇ ਲੋਕਾਂ ਨੂੰ ਸਾਵਧਾਨੀ ਨਾਲ ਗੱਡੀ ਚਲਾਉਣ ਦੀ ਵੀ ਗੱਲ ਆਖੀ ਹੈ |
.
A painful road accident happened in America, a terrible collision of 158 vehicles.
.
.
.
#americanews #roadaccident #americaroadaccident